@@AvtarSingh-qc5eh Han y ki lod aw madad krn di nale tuc b apne bacheya nu convent schools vicho na cutwa ke ehna kol bhejo ta Jo oh b hathi kirat kr sakn ... 22 g oh b sochde aw ke Sade bache padh likh ke chngi life bteet karn par ohna kol paise ni aw ... Nale bhra Khalsa aid nu keh dita te Sadi zimebaari khatam hena. Saromni committee chahe ta sab de bacheya lyi free education te medical sahyta de sakdi aw bdi assani naal par ohna to badala da parchar ho jawe ohi boht aw
Only legends know the history belongs to the sikhli Ghar Sikhs should get the greatest of gratitude from rest of the Sikh community, may waheguru bless them 💯🔥🚩😘
@@ManiSingh-zt5jt Badal da shunshana rakh k azadi haq sach di gal kro ji. Bahman ne 75 saal Sikh aps vich ladai rakhia hun bas kro. J katal system nu ni kush kehna fer oh system de badal nu keh k lab rahe? Galami samjo ji.
Bhai Bhardwaj Gottar ka matlab Manhas caste Bhardwaj caste ke Brahman ko poojte the. Bhardwaj Brahman hi hai. Manhaso ka Bhardwaj Gotter hai. Matlab unko poojte hai.
Excellent interaction with Sikhligar nihang Singh ji..I sincerely requested SGPC organization to intervene and help them out these poor gurdikhs please
Salute to this real sikh real khalsa. As a sikh from nyc i can say there are no people like this i can see over here. Guru de ladle bache sari duniya tuhadi eh. Sari shristi tuhadi eh. Sab kuch khalse da.
This is not enough , our community should give them a hand ,, social equality ,,good working environment,,n good education should b given to them n their children ,, 🙏🙏🙏🙏🙏
@@bhavneetkaur723 it's always the leaders at fault. The gurudwara leaders never use their platform to help people. Only for their own politics they make noise. Perfect example: my local gurudwara, the main leaders all went to msg to support modi when he first visited nyc after getting elected. Sikh leaders are all traitors.
@@nmnnmnm4637 supporting modi is not a problem ,, we can't blame our leaders for everything ,, in politics they have to respect the Supreme leader ,, not a bad thing ,, it's about us ,, even we people don't treat equally them in society ,, everything starts from us ,, apa start kriye onha naal changa behave krna onha di help krna ,,
@@bhavneetkaur723 to each his own. Modi is rss. There is no difference. Modi is an actual terrorist that was on a no fly list and unable to get visa to enter usa. Indians apparently elected this mfer and usa had to capitulate and uturn. Doesn't change who modi is in gods eyes.
@@nmnnmnm4637 rss or modi are not blocking you to help or empower ur own community ,, uncle ji apni nakamyabi apa kise de sar ni paa sakde ,, actually I have seen this problem in people of Punjab,, they don't understand easily ,,
ਮੈਂ ਵੀ ਇਕ ਸਿੱਖ ਹੋਣ ਦੇ ਨਾਤੇ ਸਾਰੀ
ਸਿੱਖ ਕੌਮ ਜਿਸ ਵਿਚ ਬਹੁਤ ਵੱਡੇ ਵੱਡੇ
ਅਮੀਰ ਸਿੱਖ ਸਰਦਾਰ ਹਨ ਸਾਰੇ ਆ
ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ
ਇਨ੍ਹਾਂ ਸਿਗਲੀਗਰ ਵੀਰਾਂ ਦੀ
ਜਿੰਨੀ ਵੀ ਮੱਦਦ ਹੋ ਸਕਦੀ ਹੈ ਕਰੋ ਜੀ
ਮੈਨੂੰ ਆਸ ਹੈ ਜੇਕਰ ਕਿਸੇ ਦੇ ਮਨ ਦੀ ਤਮੰਨਾਂ ਹੈ ਕੋਈ ਵੀ ਤੁਸੀਂ ਗੁਰੂ ਅਗੇ
ਅਰਦਾਸ ਕਰਕੇ ਇੰਨਾਂ ਵੀਰਾਂ ਦੀ ਮਦਦ ਕਰੋ ਗੁਰੂ ਦਸ਼ਮੇਸ਼ ਤੁਹਾਡੀ ਅਰਦਾਸ
ਪੂਰੀ ਕਰਨਗੇ ਜੀ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਚਰਨ ਧੂੜ ਮਿਲੇ ਐਨਾ ਗੁਰਸਿੱਖਾਂ ਦੀ❤
Sgpc ਅਤੇ ਧਨਾਢ ਸਿੱਖ ਨੂੰ ਇਹਨਾਂ ਦੀ ਬੇਟੀ ਆ ਦੀ ਸ਼ਾਦੀ ਵਿਆਹ ਤੇ ਮੱਦਦ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਉਡੀਸਾ ਰਾਏਗਡਾ ਇਹ ਪਰਿਵਾਰ ਬਹੁਤ ਗਰੀਬ ਹਨ ਸੰਗਤਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਜ਼ਿਲ੍ਹਾ ਗੁਰਦਾਸਪੁਰ ਜ਼ਿੰਦਾਬਾਦ ਵਹਿਗੁਰੂ ਜੀ
ਸਾਨੂੰ ਇਹਨਾਂ ਸ਼ਿਗਲੀਗਰ ਸਿੱਖਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ
बिल्कुल सही कहा है भाई
ਏਸ ਸਿੰਘ ਦਾ ਭੁਜ਼ਗੀ ਬਾ ਕਮਾਲ ਖੂਬਸੂਰਤ ਛੋਟਾ ਸੂਰਮਾਂ ਪਿਆਰਾ ਪੁਤਰ ਹੈ
ਦਸਮੇਸ਼ ਪਿਤਾ ਜੀ ਦੀ ਲਾਡਲੀ ਫ਼ੌਜ।ਹਰ ਗੁਰੂ ਕੇ ਸਿੱਖਾਂ ਨੂੰ ਇਹਨਾਂ ਦੀ ਮਾਲੀ ਸਹਾਇਤਾ ਕਰਨਾ ਫਰਜ ਬਣਦਾ ਹੈ। ਇਹ ਕੋਮ ਦੇ ਮਹਾਨ ਹੀਰੇ ਹਨ ।🙏🙏
ਪੈਸੇ ਦੀ ਸਹਾਇਤਾ ਆਦਮੀ ਨੂੰ ਨਿਕੰਮਾ ਬਣਾ ਦਿੰਦੀ ਹੈ
Sahi Gaal eh@@AvtarSingh-qc5eh
ਕਿੰਨੇ ਮਾਣ ਨਾਲ ਨਾਲ ਕਿਹਾ ਨਾਧੜਕ ਹੋ ਕੇ ਬਾਬਾ ਜੀ ਨੇ ਸਾਡੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🚩🚩🚩
ਦਿਲ ਕਰਦਾ ਜਾਨ ਧਰ ਦੇਵਾਂ ਏਨਾਂ ਦੇ ਪੈਰਾਂ ਚ❤
❤
ਇਹਨਾਂ ਦੀ ਸੇਵਾ ਖਾਲਸਾ ਏਡ ਵਾਲਿਆਂ ਨੇ ਕਰਨੀ ਚਾਹੀਦੀ ਐ ਹੋਰ ਬੲਈਆਂ ਤੇ ਬਥੇਰਾ ਪੈਸਾ ਬਰਬਾਦ ਕਰੀ ਜਾਦੇਂ
ਵਾਹ ਸਿੰਘਾ ਕਿੰਨਾ ਸੋਹਣਾ ਬੋਲਦਾ ਏ
ਸ਼ਿਗਲੀਗਰ ਸਿੱਖਾ ਦਾ ਬਹੁਤ ਵੱਡਾ ਵਿਲੱਖਣ ਇਤਿਹਾਸ ਹੈ ਪੰਥ ਵਿੱਚ, ਇਹਨਾਂ ਸ਼ਾਖਾ ਵਿੱਚ ਹੋੜ ਲੱਗੀ ਹੁੰਦੀ ਸੀ ਕਿ ਗੁਰੂ ਪੰਥ ਦੀ ਸੇਵਾ ਕੌਣ ਵੱਧ ਕਰੁਗਾ ਪਰ ਵੰਡੀਆਂ ਅੰਗਰੇਜ਼ੀ ਸ਼ਾਸਨ ਤੋਂ ਬਾਅਦ ਵਿੱਚ ਪਈਆਂ ਤੇ ਸਿੱਖਾਂ ਨੂੰ ਸਮਝੋਤੇ ਵੀ ਇਸੇ ਰਾਜ ਵਿੱਚ ਕੀਤੇ, ਸਮਝੌਤਿਆਂ ਨੇ ਪੰਥ ਵਿੱਚ ਨਿਘਾਰ ਦਾ ਕੰਮ ਕੀਤਾ
ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ ਇਨ੍ਹਾਂ ਵੀਰਾਂ ਦੀ ਮਦਦ ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੈਆ ਨੂੰ ਕਰਨੀ ਚਾਹੀਦੀ ਹੈ
Teri sala lende
Bhai Ravi singh ji ina veera the madad karo eh sare apne Gure Gobind sahib ji de singh ne singh surma sikh panth
@khalsaaidindia
ਐਨਾ ਨੂੰ ਮੱਦਦ ਦੀ ਕੀ ਲੋੜ ਹੈ ਹੱਥੀਂ ਕਿਰਤ ਕਰਦੇ ਹਨ
@@AvtarSingh-qc5eh Han y ki lod aw madad krn di nale tuc b apne bacheya nu convent schools vicho na cutwa ke ehna kol bhejo ta Jo oh b hathi kirat kr sakn ... 22 g oh b sochde aw ke Sade bache padh likh ke chngi life bteet karn par ohna kol paise ni aw ... Nale bhra Khalsa aid nu keh dita te Sadi zimebaari khatam hena. Saromni committee chahe ta sab de bacheya lyi free education te medical sahyta de sakdi aw bdi assani naal par ohna to badala da parchar ho jawe ohi boht aw
ਸਾਡੇ ਸ਼ਹਿਰ ਵੀ ਕਾਫ਼ੀ ਸਿਕਲੀਗਰ ਸਿੱਖ ਰਹਿੰਦੇ ਸਨ ਸਾਡੇ ਕੋਮ ਦੀ ਬੇ ਰੁੱਖੀ ਕਾਰਨ ਉਹ ਸਾਰੇ ਨਿਰੰਕਾਰੀ ਦੇ ਜਾਲ ਵਿੱਚ ਫਸ ਗਏ ਸਾਰੇ ਸਿੱਖ ਧਰਮ ਛੱਡ ਗਏ ਲੰਗਰਾਂ ਵਾਲੀ ਕੋਮ ਨੇ ਬਾਤ ਨਹੀ ਪੁੱਛੀ
ਬਹੁਤ ਵਧੀਆ ਇਹਨਾਂ ਸਿਗਲਿਗਰ ਲੋਕਾਂ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਨ ਤੇ ਇਹਨਾਂ ਦਾ ਵਧੀਆ ਰੋਜਗਾਰ ਹੋਵੇ
ਗੁਰੂ ਦੇ ਸਿੱਖ ਬੜੇ ਖੁਸ਼ ਨੇ ਵਾਹਿਗੁਰੂ ਕਿਰਪਾ ਕਰੀ ਏਨਾ ਪਰਵਾਰਾਂ ਤੇ
ਜਿੰਨੀਆਂ ਵੀ ਸਿੱਖ ਸੰਸਥਾਵਾਂ ਹਨ ਸਿਕਲੀਗਰ ਵੀਰਾਂ ਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਤੇ ਇਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਐ।
ਇਸ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਮਾਣ ਬਖਸ਼ਿਆ । ਇਨ੍ਹਾਂ ਨੂੰ ਹਕ ਆ ਸ਼ਸਤਰਾ ਦੀ ਸੇਵਾ ਦਾ
SIKH RAJPUT SARDAR 💪💪💪
🦁👑🦁👑🦁👑🦁👑🦁👑🦁👑🦁
ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🌟
ਦੀ ਗੱਲ ਕਰਦੇ ਸਿੱਖ ਦੇ ਚਿਹਰੇ ਤੇ ਨੂਰ ਕਿੰਨਾ ਹੈ 🌟✨🌟✨🌟
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻
Shukar a Kise Channel Ne ehna di Video banai , Great , bahut jaruri c ehna bare loka nu pata lagge
Ik hal azadi veere ni ta eh bas reference video he reh janne.
ਧੰਨਵਾਦ❤️
ਸੱਚੀ ਗੱਲ ਆ ਖਾਲਸਾ ਜੀ
@nihalonihal ਕ੍ਰਿਪਾ ਕਰਕੇ ਅਪਣਾ mob no ਦੇ ਦਿਉ ਜੀ 🙏
ਸਿਗਲੀਗਰ ਸਿੱਖਾਂ ਨੂੰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹♥️♥️🙏♥️
ਸਿਕਲੀਗਰ ਕੀ ਹੁੰਦਾ ਵੀਰ
@@singhparam9539 sikligar jo hathiar bnoun
@@singhparam9539
P🎉❤w❤
Polish karna hathiyar nu@@singhparam9539
Veere menu vi ni pata@@singhparam9539
ਪੀੜ੍ਹੀ ਦਰ ਪੀੜ੍ਹੀ ਬਹੁਤ ਯੋਗਦਾਨ ਰਿਹਾ ਆ
ਇਹਨਾਂ ਗੁਰਸਿੱਖਾ ਦਾ
ਸ਼ਸਤਰ ਬਣਾਉਣ ਦੀ ਕਲਾਂ ਬਾਕਮਾਲ ਆ
ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ 🙏
Mera waheguru mehar kre veer te ….🙏🏻
Happy new year veere🎉
🙏🙏
ਬਰਾੜ ਵੀਰ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਕੋਈ ਗੀਤ ਬਣਾ
ਬਾਕੀ ਵੀਰ ਦਿਲੋ ਪਿਆਰ ਤੇ ਸਤਿਕਾਰ ❣️❣️❣️❣️❣️
Big fan of you brother because you stand up for sikhi and panjab
Waheguru ਜੀ
ਬਾਹਰਲੇ ਵੀਰੋ ਇਹਨਾਂ ਸਿੱਖ ਯੋਧਿਆਂ ਦੀ ਸੇਵਾ ਕਰੋ🙏 ਧੰਨਵਾਦ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ
ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਏਧਰ ਧਿਆਨ ਦੇਣ ਦੀ ਲੋੜ ਹੈ🙏
Busy ne o ,Ajje o dhyaan golak Val de rhe ne
ਇਹ ਬਹੁਤ ਵਧੀਆ ਗੱਲਾ ਲੱਗਿਆਂ ਤੁਹਾਡੀਆਂ ਸਿੱਖ ਪੰਥ ਨੂੰ ਸ਼ਾਸਤਰ ਬਣਾਂ ਕੇ ਦੇਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੋੜ ਪੈਣ ਉਤੇ ਸਿੱਖ ਸਾਡੇ ਨਾਲ ਖੜ ਜਾਂਦੇ ਏਸ ਕੌਮ ਦਾ ਸੀ ਕਦੀ ਵੀ ਲੇਖਾ ਨਹੀਂ ਦੇ ਸਕਦੇ ਪ੍ਰਮਾਤਮਾ ਸਦਾ ਇਨ੍ਹਾਂ ਦਾ ਖਿਆਲ ਰੱਖੇ
😅😅
ਸਿੱਖ ਕੌਮ ਨੂੰ ਸਿਕਲਿਗਰ ਭਾਈਚਾਰੇ ਦੀ ਸੁਧ ਲੈਣੀ ਚਾਹੀਦੀ ਹੈ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
ਇਸ ਪਿਆਰੇ ਬੇਬਾਕ ਲਹਿਜੇ ਵਾਲੇ ਸਿੱਖ ਤੋੰ ਕੁਰਬਾਨ।
ਆਪਾ ਸਾਰੇ ਇਕ ਹੀ ਹਾਂ 👌👌ਵਾਹਿਗੁਰੂ ਵਾਹਿਗੁਰੂ ਜੀ।।। ਬੜਾ ਮਾਣ ਦਿੱਤਾ ਗੁਰੂ ਸਾਹਿਬ ਨੇ ।
😢। ਸਿੰਘ ਦੇ ਬੱਚੇ ਦਾ ਅਪ੍ਰੇਸ਼ਨ ਹੋਣ ਵਾਲਾ ਉੱਸ ਗੱਲ ਵੱਲ ਵੀ ਧਿਆਨ ਦਿਓ ਸੰਗਤ ਜੀ।।
ਸ੍ਰੀ ਹਜੂਰ ਸਾਹਿਬ ਵਿੱਚ ਬਹੁਤ ਪਰਿਵਾਰ ਰਹਿੰਦੇ ਆ ਬਾਬਾ ਜੀ ਦੀ ਬਰਾਦਰੀ ਵਿਚੋਂ
Only legends know the history belongs to the sikhli Ghar Sikhs should get the greatest of gratitude from rest of the Sikh community, may waheguru bless them 💯🔥🚩😘
ਵਾਹਿਗੁਰੂ ...ਇਹਨਾਂ ਸਿੱਕਲੀਗਰ ਸਿੱਖਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ...
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਸਾਰੀ ਸਿੱਖ ਕੌਮ ਨੂੰ ਇੱਕ ਜੁੱਟ ਕਰਨ ਜੀ
ਸਾਡੀ ਪੂਰੀ ਕੌਮ ਨੂੰ ਇਹਨਾਂ ਦੀ ਵੀ ਜਿਨੀਂ ਹੋ ਸਕੇ ਮਦਦ ਕਰਨੀ ਚਾਹੀਦੀ ਹੈ ਸਾਡੇ ਲੋਕ ਹੋਰ ਇਧਰ ਉਧਰ ਵੀ ਖ਼ਰਚੇ ਕਰਦੇ ਹੀ ਹਨ ਇਹ ਸਾਡੀ ਕੌਮ ਦਾ ਇਤਿਹਾਸ ਸਾਂਭੀ ਬੈਠੇ ਹਨ
@@ManiSingh-zt5jt Badal da shunshana rakh k azadi haq sach di gal kro ji. Bahman ne 75 saal Sikh aps vich ladai rakhia hun bas kro. J katal system nu ni kush kehna fer oh system de badal nu keh k lab rahe? Galami samjo ji.
Badal kitho àa giya weer
Chlo jagtar jo tusi paise de ke sewa shuru kro
Bhut vadia Bhai Saab g bhut sohna msz ditta tuci. Wmk
Maaf krna madadt kr ehna da gun guawana e
Waheguru di mouj aw ehna di dein aida e shi aw
ਪਰਮਾਤਮਾ ਤੰਦਰੁਸਤੀ ਬਖ਼ਸ਼ੇ ਇੰਨਾਂ ਸਿੰਘਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਪਤਰਕਾਰ ਜੀ ਤੁਸੀਂ ਵੀ ਬਹੁਤ ਸੂਝਵਾਨ ਤੇ ਪਿਆਰੇ ਗੁਰਸਿਖ ਵੀਰ ਜੀ ਹੋ ਬਹੁਤ ਵੱਧੀਆ ਵੀਡੀਉ ਬਣਾਕੇ ਇਂਟਰਵਿਉ ਲੈ ਕੇ ਸਾਡੇ ਕੋਲ ਬਹੁਤ ਐਹਮ ਜਾਣਕਾਰੀ ਦੇਕੇ ਬਹੁਤ ਵੱਧੀਆ ਉਪਕਾਰ ਕੀਤਾ ਹੈ ਜੀ ਪਿਆਰਿਓ, ਵਾਹਿਗੁਰੂ ਜੀ ਤਵਾਨੂ ਵੀ
ਸ਼ਰੋਮਣੀ ਕਮੇਟੀ ਨੂੰ ਇਹਨਾਂ ਸਿੰਘਾਂ ਦੀ ਮਦਦ ਕਰਨੀਂ ਚਾਹੀਦੀ ਹੈ ਜੀ
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ🙏🏼ਮੱਤ ਪੱਤ ਦਾ ਰਾਖਾ ਆਪਿ ਵਾਹਿਗੁਰੂ ਜੀ 🙏🏼 ਧੰਨ ਗੁਰੂ ਸਾਹਿਬ ਸੱਚੇ ਪਾਤਿਸਾਹ 🙏🏼
ਇਸ ਤਰ੍ਹਾ ਦੇ ਬੰਦੇ ਰੱਬੀ ਰੂਹ ਹੁੰਦੇ ਆ ਜੀ ।ਵਾਹਿਗੁਰੂ ਜੀ ਦੀ ਮੇਹਰ ਸਿੰਘ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਪਤਰਕਾਰ| ਵੀਰਨ ਜੀ ਤਵਾਨੂ ਵੀ ਵਾਹਿਗੁਰੂ ਚੜਿਦੀਕਲਾ ਵਿੱਚ ਰਖਣ ਜੀ
ਬਹੁਤ ਹੀ ਵਧੀਆ ਭਾਈ ਸਾਹਿਬ ਜੀ।👌👌👍👍❤️
ਬੋਹਤ ਵਧੀਆ ਵੀਡੀਓ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਇਹਨਾਂ ਸਾਰੇ ਸਿੰਘਾਂ ਨੂੰ ਮੱਦਦਗਾਰਾਂ ਦੀ ਲੋੜ ਹੈ
ਇਹਨਾਂ ਸ਼ਿਕਲੀਗਰ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਪਰ ਇਸ ਪਤਰਕਾਰ ਨੂੰ ਚਾਹੀਦਾ ਹੈ। ਜਿਨਾ ਸ਼ਹੀਦ ਸਿੰਘਾਂ ਭਾਈ ਬਚਿੱਤਰ ਸਿੰਘ ਜੀ ਮਨੀ ਸਿੰਘ ਮਤੀਂ ਦਾਸ ਜੀ ਤੇ ਹੋਰ ਸਿੰਘਾਂ ਨੂੰ ਰਾਜਪੂਤ ਰਾਨਾ ਪ੍ਰਤਾਪ ਦੇ ਵਿਚੋਂ ਦਸ ਰਿਹਾ ਹੈ। ਮੈਂ ਕਿਸੇ ਨੂੰ ਧਰਮਾਂ ਵਿੱਚ ਨਹੀਂ ਵੱਡ ਰਿਹਾ ਅਸੀ ਸਿਰਫ਼ ਗੁਰੂ ਦੇ ਸਿੱਖ ਹਾ ਔਰ ਕੁਝ ਨਹੀਂ ਪਰ ਇਹਨਾਂ ਨੂੰ ਇਤਹਾਸ ਦਸਣ ਦੀ ਗੱਲ ਲਾਉਣ ਦੀ ਬਹੁਤ ਲੋੜ ਹੈ।
ਸਿਗਲੀਗਰ ਸਿੱਖਾ ਦਾ ਕਿ ਯੋਗਦਾਨ ਹੈ ਗੁਰੂ ਇਤਿਹਾਸ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
ਰਾਜਪੂਤ ਸਿੱਖ 🙏
ਖਾਲਸਾ ਜੀ ਇਹ ਸ਼ਿਕਲੀਗਰ ਸਿੱਖ ਪੂਰਨ ਗੁਰਸਿੱਖ ਹਨ ਪਰ ਬਹੁਤ ਗਰੀਬ ਹਨ ਅਸੀਂ ਸੀਰੀਆਂ ਬਰਮਾਂ ਪਤਾ ਨਹੀਂ ਕਿਥੇ ਕਿਥੇ ਲੰਗਰ ਲਾ ਦਿਤੇ ਪਰ ਇਹਨਾਂ ਸਿੱਖ ਵੀਰਾਂ ਵੱਲ all ਸਿੱਖ ਜਥੇਬੰਦੀਆਂ ਕਿਸੇ ਨੇ ਬਿਲਕੁਲ ਕੇਰ ਨੀ ਕੀਤੀ ਵਹਿਗੁਰੂ ਜੀ
In gareeb sikhan ko deu mein patsahi yaad karenge hamri gurrai❤
Sahi gall aa bai e bande shuru to saadi sajji baah rahe ne
ਵਾਹਿਗੁਰੂ ਜੀ ਮਿਹਰ ਕਰਨ ਸਿਕਲੀਗਰ ਵੀਰ ਭੈਣਾਂ ਤੇ 🙏🙏
िਨਸਾਨਾ ਪਰिਖਅਾ ਗੁਰੂ ਸਾिਹਬ ਭਾਈ ਵੀਰ िਸੰਘ ਤੇ ਧੀਰ िਸੰਘ ਰੰਗਰੇਟੇ ਤੇ.ਵਾिਹਗੁਰੂ.ਧੰਨ ਬਾਬਾ ਜੀ
ਕੌਮ ਨੂੰ ਇਹਨਾਂ ਵੀਰਾਂ ਦੀ ਮੱਦਦ ਕਰਨ ਦੀ ਲੋੜ ਹੈ । ਵਾਹਿਗੁਰੂ ਜੀ ਮੇਹਰ ਕਰਨ 🙏🙏
ਸਹੀ ਗੱਲ ਕਹੀ ਬਾਬਾ ਜੀ ਨੇ ਤੂਫ਼ਾਨ ਹਮੇਸ਼ਾਂ ਕੁੱਲੀਆਂ ਵਿੱਚੋ ਹੀ ਗਰੀਬ ਘਰਾਂ ਵਿੱਚੋ ਹੀ ਉਠਦੇ ਆ ਜੀ ਹਮੇਸ਼ਾਂ.. 🙏🏻🙏🏻
ਇਹਨਾਂ ਪਰਿਵਾਰਾਂ ਦੀ ਮਦਦ ਇਕੋ ਤਰੀਕੇ ਨਾਲ ਕੀਤੀ ਸਕਦੀ ਹੈ ਇਹਨਾਂ ਦੇ ਹੱਥਾਂ ਦੀਆ ਤਿਆਰ ਵਸਤੂਆਂ ਖਰੀਦਕੇ , ਬਣਦਾ ਮੁੱਲ ਦੇ ਕੇ , ਪੰਜਾਬ ਵਿੱਚ ਇਹਨਾਂ ਲਈ ਸਮਾਨ ਤਿਆਰ ਕਰਨ ਲਈ ਬਾਜ਼ਾਰ ਬਣਵਾ ਕੇ , ਬਚਿਆ ਦੀ ਪੜਾਈ ਲਿਖਾਈ ਦਾ ਪਰਬੰਧ ਕਰਕੇ ਇਹਨਾਂ ਨੂੰ ਖ਼ੁਦੁਮਖ਼ਤਿਆਰ ਕਰਕੇ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਏਨਾਂ ਸਿਖਾਂ ਨੂੰ ।
✊🏽
।। ਜੈਕਾਰਾ ਗਜਾਵੇ ਨਿਹਾਲ ਹੋ ਜਾਵੇ
ਸਤਿ ਸ੍ਰੀ ਅਕਾਲ ।। 🙏🏼
🙏🏼
" ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ "
✊🏽
" ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ "
Eh hai ji asli Guru de sikh, sikh rehat maryada de pakke, uchch darje e Guru ghar de sewadar ji. Koat koat parnaam🙏🙏🙏🙏🙏
SIKH RAJPUT SARDAR Zindabaad
🦁👑🦁👑🦁👑🦁👑🦁👑🦁👑🦁
BaBa Bachitar SiNgH ji Minhas RaJpuT SaRdaR
BaBa BANDA SiNgH Bhaudur ji Minhas RaJpuT SaRdaR
Waheguru jii
Bhai Bhardwaj Gottar ka matlab Manhas caste Bhardwaj caste ke Brahman ko poojte the. Bhardwaj Brahman hi hai. Manhaso ka Bhardwaj Gotter hai. Matlab unko poojte hai.
❤❤❤ ਵਾਹਿਗੁਰੂ ਜੀ ਕਿਸੇ ਸੰਸਥਾਵਾਂ ਨੂੰ ਕਹਿਣ ਨਾਲ ਕੁੱਝ ਨਹੀਂ ਹੋਣਾ ਆਪਣਾ ਗਰੁਪ ਬਣਾਉਣਾ ਚਾਹੀਦਾ ਹੈ ਫਿਰ ਗੱਲ ਬਣੋਂ ❤❤❤
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਜੀਉਂ 💝💝🌹🙏🏻🙏🏻🙏🏻🙏🏻🙏🏻🙏🏻🙏🏻
Excellent interaction with Sikhligar nihang Singh ji..I sincerely requested SGPC organization to intervene and help them out these poor gurdikhs please
SGPC is a joke. They work for badal’s
Veer sgpc nu farak ni painda
ਵਾਹ ਬਾਬਾ ਜੀ ਧੰਨ ਗੁਰੂ ਹਰਗੋਬਿੰਦ ਪਾਤਸਾਹ
Buhat hi anand pari awaj hai singh saab di te mukh te kehra vi buhat aa waheguru ji kirppa kare singh saab te
👌👌👍👍✌️✌️🙏🙏🙏🙏
Rooh khush ho gyi khalsa ji de darshn krke guru patsah chardi kla ch rakhn ❤️
ਦਿੱਲ ਤਾਂ ਬਹੁਤ ਕਰਦਾ ਹੁੰਦਾ ਵੀਰ ਕਿ ਜਰੂਰਤਮੰਦ ਸਿੱਖਾਂ ਨੂੰ ਅਜੋਕੇ ਸਮਾਜ ਨਾਲ ਬਰਾਬਰ ਕਰਨ ਲਈ ਕੁੱਝ ਨਾਂ ਕੁੱਝ ਜਰੂਰ ਕਰਾਂ। ਪਰ ਐਨਾ ਉੱਦਮ ਅਤੇ ਪੈਸਾ ਹੈਨੀ।
ਪਰ ਜਿਹੜੇ ਵੀਰ ਵਿਦੇਸ਼ਾਂ ਵਿਚ ਨੇ ਅਤੇ ਜਿੰਨਾ ਦਾ ਸਰਦਾ ਵਰਦਾ ਓਹ ਵੀਰ ਗਰੀਬ ਸਿੱਖਾਂ ਦੇ ਪਰਿਵਾਰਾਂ ਨੂੰ ਘਟ ਠੇਕੇ ਤੇ ਆਪਣੀਆਂ ਜ਼ਮੀਨਾਂ ਦੇਣ ਤਾਂ ਬਹੁਤ ਹੱਦ ਤੱਕ ਫਰਕ ਪੈ ਸਕਦਾ। ਬਹੁਤ ਸਾਰੇ ਜਿੰਮੇਦਾਰ ਪਰਿਵਾਰ ਬਾਹਰ ਸੈੱਟ ਹੋ ਗਏ ਨੇ ਹੁਣ ਇਹਨਾ ਨੂੰ ਵੀ ਉੱਪਰ ਚੁੱਕਣਾ ਸਾਡਾ ਫਰਜ ਹੈ। ਸਮਝਣ ਦੀ ਲੋੜ ਆ ਸਾਡੀਆਂ ਜ਼ਮੀਨਾਂ ਦੇ ਆਉਣ ਵਾਲੇ ਮਾਲਕ ਇਹ ਨੇ ਨਾ ਕਿ ਦੁੱਜੇ ਸੂਬਿਆਂ ਤੋਂ ਆ ਕੇ ਵਸਣ ਵਾਲੇ ਲੋਕ
Dhan Dhan Sri Guru Gobind Singh Ji Khalsa Maher Karn Sri Waheguru Ji
ਮੇਰੇ ਸਤਿਗੁਰੂ ਐਸੇ ਗੁਰਸਿੱਖਾਂ ਦੀ ਚਰਨ ਧੂੜ ਬਖਸ਼ਣਾ ਵਾਹਿਗੁਰੂ ਜੀ ❤❤❤
Kina khush aa y waheguru jio mehar kran singh upr
Salute guru ji di Ladli fauj noo
ਵਾਹਿਗੁਰੂ ਜੀ ਮੇਹਰ ਕਰਨ ਇਨਾਂ ਸਿੱਖ ਪਰਿਵਾਰਾਂ ਤੇ
ਪੰਥ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਆਪਿ ਜੀਆਂ ਦਾ
Bahut vadia ji waheguru ji
ਬਹੁਤ ਅਣਮੁੱਲੀ ਵੀਡਿਓ ਹੈ। ਸਾਡੇ ਸ਼ਿਕਲੀਗਰ ਵੀਰਾਂ ਭੈਣਾਂ ਦੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਕਰੇ।
ਗੁਰੂ ਪਾਤਸ਼ਾਹ ਸਦਾ ਚੜਦੀਕਲਾ ਬਖਸ਼ਣ
ਦਾਤਾ ਧੰਨ ਤੇਰੀ ਸਿੱਖੀ
ਗੁਰੂ ਸਾਹਿਬ ਨੂੰ ਤਲਵੰਡੀ ਸਾਬੋ ਬੰਦੂਕ ਭੇਟ ਕਰਨ ਵਾਲੇ ਭਾਈ ਉਦੈ ਸਿੰਘ ਜੀ ਸਨ ਜੋ ਕਿ ਭਾਈ ਮਨੀ ਸਿੰਘ ਜੀ ਦੇ ਨਾਲ ਨਖਾਸ ਚੌਕ ਲਾਹੌਰ ਵਿਖੇ 1735 ਈ. ਵਿੱਚ ਸ਼ਹੀਦ ਹੋਏ ਸਨ।
RAJPUT SARDAR c uday SiNgH ji
Minhas RaJpuT Yudha
ਵਾਹਿਗੁਰੂ ਜੀ ਇਸ ਕੌਮ ਤੇ ਸਦਾ ਮੇਹਰ ਭਰਿਆ ਹੱਥ ਰੱਖਿਉ
Waheguru ji Sikh kaum nu sahara den chardi kala bakshan. Ik hal azadi te Khalsa Raj 🙏🏼🚩🦅
ਇਹ ਇਤਿਹਾਸਕ ਸੱਚਾਈ ਹੈ ਕਿ ਰੰਘਰੇਟੇ ਸਿੰਘਾਂ ਅਤੇ ਸਿਕਲੀਗਰ ਸਿੰਘਾਂ ਦੀ ਬੇਮਿਸਾਲ ਕੁਰਬਾਨੀ ਹੈ, ਪਰ ਅਜੋਕੇ ਸਮੇਂ ਅਖੌਤੀ ਆਗੂਆਂ ਵੱਲੋਂ ਇਹ ਦੋਵੇਂ ਹੀ ਵਿਸਾਰੇ ਹੋਏ ਹਨ।
ਸਾਡੇ। ਭਾਈ। ਬਾਜੀਗਰ ਬਰਾਦਰੀ। ਬਾਬਾ। ਮਨੀ। ਸਿੰਘ। ਬਾਬਾ ਜੀ ਬਚਿੱਤਰ ਸਿੰਘ ਜੀ। ਦੀ ਅੰਸ਼ ਬੰਸਵਿਚੋ। ਹੈ। ਜੀ
@@GurdevSingh-c2f9h ਹਾਂ ਜੀ ਬਾਈ ਜੀ ਤੁਸੀਂ ਠੀਕ ਕਹਿ ਰਹੇ ਹੋ।
ਅੱਸਲੀ ਸਿੱਖ ਤੇ ਇਹ ਲੋਕ ਸੀ ਜਿੱਹੜੇ ਹੱਥਿੱਆਰ ਬੱਣਾ ਬੱਣਾ ਦਿੰਦੇ ਸੀ ਤੇ ਕਈ ਯੋਦੇ ਵੀ ਹੋਣਗੇ ਪਰ ਗਰੀਬ ਹੋਣ ਕਰਕੇ ਚੌਧਰੀ ਹੋਰ ਲੋਕ ਬੱਣ ਗਏ
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
We respect our sidlikar brothers pannu age 78
Waheguru ji kirpa kro Sade singha te
ਖੁਸ਼ ਤਵੀਤ ਸਿੰਘ 22 ਜੀ ਨੇਂ ਦਿਲਾਂ ਦੇ ਰਾਜੇ ਨੇ 🙏👍❤️
ਇਹ ਤਵੀਤ ਕੀ ਹੈ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
AA ASLI GURU SAHEB JI DI ASLI SIKH NE🙏🏾🌹🌹🌹🌹🌹🙏🏾✌️👏💪👍💝
ਕੋਈ ਸਮਾਂ ਆਏਗਾ ਗੁਰੂ ਮਹਾਰਾਜ ਆਪ ਸੇਵਾ ਲੈਣ ਗੇ ਇਹਨਾਂ ਸਿੱਖਾਂ ਤੋਂ ਜੰਗਾ ਯੁੱਧਾ ਲਈ ਇਹਨਾਂ ਸਿੱਖਾਂ ਤੋਂ ਸ਼ਾਸਤਰਾਂ ਦੀ ਸੇਵਾ 🙏🙏🙏🙏🙏
ਸ੍ਰੀ ਵਾਹਿਗੁਰੂ ਜੀ।
Dhan Teri Sikhi...🙏🙏
Apne kayi singha kol hunar bohat aa
Aapa sarea nu support karni chahidi aa🙏🙏🙏
India hi mahaan desh hai jaha itne itne type k mahaan samaaj hain..
Salute Bhai ko ❤❤
Kde kde mera dil krda j mai ameer hunda mai ehna di zroor madad krda pr jmme ee gareebi ch aa ki kriye. Baba bhali krey
Waheguru ji mehar bnaai rakhan Har maidaan fateh bakshan Apne ehna Singha nu💐🙏💞⚔️
ਪੰਜਾਬ ਵਿੱਚ ਸਿਕਲੀਗਰ ਭਾਈਚਾਰੇ ਨੂੰ ਜਗਾਹ ਦੇਣੀ ਚਾਹੀਦੀ ਏ ਦੁਨੀਆ ਵਿਚ ਵੱਸਦੇ ਸਿੱਖਾ ਦਾ ਪੰਜਾਬ ਘਰ ਏ ਸਿੱਖ ਸਿੱਖ ਦੀ ਬਾਂਹ ਫੜੇ ਤਾਂ ਦੋਖੀ ਸਿਰ ਨਾ ਚੜੇ ! ਅਕਾਲ ਹੀ ਅਕਾਲ ਏ
ਕੋਈ ਗੱਲ ਨਹੀ ਸਿੰਘ ਸਾਹਿਬ ਹੁਣ ਲਾਲ ਸਿੰਘ ਸਿਕਲੀਗਰ ਸਿੰਘ ਦਾ ਨਾਮ ਆਪਾਂ ਪ੍ਰਚਾਰ ਕਰਾਗੇ।
Waheguru chadadi kalla ch rakhe pariwaar nu..waheguru mehar kre 🙏🙏
ਵਾਹਿਗੁਰੂ ਜੀ ਮੇਹਰ ਕਰਨ ਜੀ
🎉🎉🎉🎉🎉🎉🎉
Thankyou so much for this documentary, there's so much that we don't know
Salute to this real sikh real khalsa. As a sikh from nyc i can say there are no people like this i can see over here. Guru de ladle bache sari duniya tuhadi eh. Sari shristi tuhadi eh. Sab kuch khalse da.
This is not enough , our community should give them a hand ,, social equality ,,good working environment,,n good education should b given to them n their children ,, 🙏🙏🙏🙏🙏
@@bhavneetkaur723 it's always the leaders at fault. The gurudwara leaders never use their platform to help people. Only for their own politics they make noise.
Perfect example: my local gurudwara, the main leaders all went to msg to support modi when he first visited nyc after getting elected. Sikh leaders are all traitors.
@@nmnnmnm4637 supporting modi is not a problem ,, we can't blame our leaders for everything ,, in politics they have to respect the Supreme leader ,, not a bad thing ,, it's about us ,, even we people don't treat equally them in society ,, everything starts from us ,, apa start kriye onha naal changa behave krna onha di help krna ,,
@@bhavneetkaur723 to each his own. Modi is rss. There is no difference. Modi is an actual terrorist that was on a no fly list and unable to get visa to enter usa. Indians apparently elected this mfer and usa had to capitulate and uturn. Doesn't change who modi is in gods eyes.
@@nmnnmnm4637 rss or modi are not blocking you to help or empower ur own community ,, uncle ji apni nakamyabi apa kise de sar ni paa sakde ,, actually I have seen this problem in people of Punjab,, they don't understand easily ,,
ਬਹੁਤ ਹੀ ਵਧੀਆ
ਗੁਰੂ ਕੇ ਸਿੰਘੋ ਜਾਗੋ ਉਠੋ ਲੰਗਰ ਦੌਲਤ ਵੰਡੀਐ ਰਸੁ ਅੰਮ੍ਰਿਤੁ ਖੀਰਿ ਖਿਆਲੀ।। ਲੰਗਰ ਜਿਨੇਂ ਮਰਜ਼ੀ ਲਾਓ ਗੁਰੂ ਦਾ ਹੁਕਮ ਐ।।ਪਰ ਏਨਾ ਗਰੀਬ ਸਿੰਘਾਂ ਦੀ ਮੱਦਤ ਕਰੋਂ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ
ਵਾਹਿਗੁਰੂ ਜੀ 🙏
ਗੁਰੂ ਪਿਆਰੇ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ
I’m Sikhligar and proud of it
Not only you brother,,we SIKHS of punjab always proud of you KHALSA ji..you siklighar SIKHS are our pride WAHEGURU ji..❤❤